ਹੱਕਾਂ ਲਈ ਲੜ ਰਹੇ ਕਿਸਾਨਾਂ ਦ‍ਾ ਕਰਾਂਗੇ ਹਰ ਪੱਖ ਤੋਂ ਸਹਿਯੋਗ : ਡਾ. ਓਬਰਾਏ

ਰਾਸ਼ਨ ਤੋਂ ਬਾਅਦ ਟਰੱਸਟ ਨੇ ਦਿੱਲੀ ਭੇਜੀਆਂ ਐਂਬੂਲੈਂਸਾਂ,ਦਵਾਈਆਂ ਤੇ ਮਾਹਿਰ ਡਾਕਟਰਾਂ ਦੀ ਟੀਮ ਕੰਬਲ,ਜੈਕਟਾਂ ਤੇ ਨਿਹੰਗ ਸਿੰਘਾਂ ਦੇ ਘੋੜਿਆਂ ਦੇ ਰਾਸ਼ਨ ਦਾ ਵੀ ਕੀਤਾ ਪ੍ਰਬੰਧ ਮੌਸਮ ਦੀ ਨਜ਼ਾਕਤ ਨੂੰ ਵੇਖਦਿਆਂ ਹੋਇਆਂ ਟਰਾਲੀਆਂ ਤੇ ਵੀ ਲਾਏ ਜਾ ਰਹੇ ਨੇ ਰਿਫਲੈਕਟਰ ਅੰਮ੍ਰਿਤਸਰ, 5 ਦਸੰਬਰ- ਨਾਮਵਰ ਸਮਾਜ ਸੇਵੀ ਅਤੇ ਲੋਕ-ਦਰਦੀ ਡਾ. ਐਸ.ਪੀ.ਸਿੰਘ ਓਬਰਾਏ ਦੀ ਅਗਵਾਈ ਹੇਠ ਸਰਬੱਤ ਦਾ … Continue reading ਹੱਕਾਂ ਲਈ ਲੜ ਰਹੇ ਕਿਸਾਨਾਂ ਦ‍ਾ ਕਰਾਂਗੇ ਹਰ ਪੱਖ ਤੋਂ ਸਹਿਯੋਗ : ਡਾ. ਓਬਰਾਏ